ਅਮਰੀਕਾ ਹੋਰਮੁਜ਼ 'ਤੇ ਲਗਾਏਗਾ ਟੈਰਿਫ ! ਟਰੰਪ ਦਾ ਵੱਡਾ ਬਿਆਨਟਰੰਪ ਨੇ ਟਰੂਥਸੋਸ਼ਲ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਨੂੰ ਖਤਮ ਕਰਨ ਲਈ ਅਮਰੀਕਾ ਅਤੇ ਈਰਾਨ ਵਿਚਕਾਰ 14-ਪੁਆਇੰਟ ਸਮਝੌਤਾ ਮੈਮੋਰੰਡਮ (ਐਮਓਯੂ) ਦੇ ਤਹਿਤ ਲਾਗੂ ਕੀਤੇ ਗਏ 60 ਦਿਨਾਂ ਦੇ ਜੰਗਬੰਦੀ…
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਵੇਗੀ ਵੱਡੀ ਕਟੌਤੀ, ਸਰਕਾਰ ਨੇ ਬਣਾਇਆ ਵੱਡਾ ਪਲਾਨ; ਜਾਣੋ ਕਿੰਨ ਘੱਟਣਗੇ ਰੇਟਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਵਾਲੀਆਂ ਹਨ? ਗੁਆਂਢੀ ਦੇਸ਼ ਪਾਕਿਸਤਾਨ ਤੋਂ ਆਈਆਂ ਖ਼ਬਰਾਂ ਨੇ ਇਸ ਚਰਚਾ ਨੂੰ ਫਿਰ ਤੇਜ਼ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪਾਕਿਸਤਾਨੀ ਸਰਕਾਰ ਪੈਟਰੋਲ ਅਤੇ ਹਾਈ-…
ਸਵਿਟਜ਼ਰਲੈਂਡ ਲਈ ਰਵਾਨਾ ਹੋਇਆ ਅਮਰੀਕੀ ਵਫ਼ਦ ! ਇਰਾਨ ਨਾਲ ਜੰਗ ਖ਼ਤਮ ਕਰਨ ''ਤੇ ਹੋਵੇਗੀ ਗੱਲਬਾਤਇਸੇ ਦੌਰਾਨ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਇਰਾਨ ਨਾਲ ਸੰਭਾਵੀ ਪਰਮਾਣੂ ਸਮਝੌਤੇ 'ਤੇ ਗੱਲਬਾਤ ਅੱਗੇ ਵਧਾਉਣ ਲਈ ਸਵਿਟਜ਼ਰਲੈਂਡ ਰਵਾਨਾ ਹੋ ਗਏ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇਸ ਗ…
ਕੈਨੇਡਾ ਸਰਕਾਰ ਬਦਲੇਗੀ ਇਮੀਗ੍ਰੇਸ਼ਨ ਨੀਤੀ! ਸਖ਼ਤ ਪਾਬੰਦੀਆਂ ਕਾਰਨ ਘਟੀ ਆਬਾਦੀਇੰਟਰਨੈਸ਼ਨਲ ਡੈਸਕ: ਮਾਹਿਰਾਂ ਅਨੁਸਾਰ ਕੈਨੇਡਾ ਦੀ ਆਬਾਦੀ ਵਿੱਚ ਵਾਧਾ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ 'ਤੇ ਨਿਰਭਰ ਰਿਹਾ ਹੈ, ਪਰ ਹੁਣ ਸਰਕਾਰ ਦੇ ਘੱਟ ਇਮੀਗ੍ਰੇਸ਼ਨ ਟੀਚਿਆਂ ਕਾਰਨ ਇਹ ਸੰਤੁਲਨ ਵਿਗੜ ਰਿਹਾ ਹੈ।ਇਸ ਮਹੀਨੇ ਦੇ …
ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਆਪਣੇ ਮਾਂ-ਬਾਪ ਤੇ ਨਾਨੀ ਦੀ ਹੱਤਿਆਸਾਨ ਫਰਾਂਸਿਸਕੋ,19 ਜੂਨ(ਐਸ ਅਸ਼ੋਕ ਭੌਰਾ)- ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਐਲਟੋਨ ਵਿਚ ਇਕ ਦਰਦਨਾਕ ਘਟਨਾ ਵਾਪਰੀ, ਜਿਸ ਵਿਚ ਇਕ ਪੰਜਾਬੀ ਨੌਜਵਾਨ ਨੇ ਲੰਘੇ ਮੰਗਲਵਾਰ ਨੂੰ ਆਪਣੇ ਮਾਂ-ਬਾਪ ਅਤੇ ਨਾਨੀ ਨੂੰ ਗੋਲੀਆਂ ਮਾ…
ਵੱਡੀ ਖ਼ਬਰ : ਪਾਕਿਸਤਾਨ ''ਚ ਸਿੱਖ ਜੋੜੇ ਦੇ ਕਤਲ ਮਾਮਲੇ ''ਚ ਮੁੱਖ ਮੁਲਜ਼ਮ ਗ੍ਰਿਫ਼ਤਾਰਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਜਗਨਨਾਥ ਅਤੇ ਉਸਦੀ ਪਤਨੀ ਅਸਮਾ ਵੰਤੀ ਵਜੋਂ ਹੋਈ ਹੈ। ਦੋਵੇਂ ਪੇਸ਼ਾਵਰ ਤੋਂ ਲਗਭਗ 60 ਕਿਲੋਮੀਟਰ ਉੱਤਰ-ਪੱਛਮ ਵਿੱਚ ਮਰਦਾਨ ਜ਼ਿਲ੍ਹੇ ਦੇ ਬਾਬੂ ਮੁਹੱਲਾ ਖੇ…
ਦੁਨੀਆ ਦਾ ਤੇਲ ਖ਼ਤਮ ਹੋਣ ਦੀ ਸੀ ਸ਼ੰਕਾ, ਪਰ ਚੀਨ ਦੇ 20 ਸਾਲ ਪੁਰਾਣੇ ਸੀਕਰੇਟ ਪਲਾਨ ਨੇ ਟਾਲਿਆ ‘ਆਇਲ ਕਰਾਈਸਿਸ’!ਅਜੇ ਕੁਝ ਹਫ਼ਤੇ ਪਹਿਲਾਂ, ਪੂਰੀ ਦੁਨੀਆ ਇੱਕ ਭਿਆਨਕ ਊਰਜਾ ਸੰਕਟ (Energy Crisis) ਦੇ ਮੁਹਾਨੇ ‘ਤੇ ਖੜ੍ਹੀ ਸੀ। ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਨੂੰ ਦੇਖ ਕੇ ਮਾਹਰਾਂ ਨੂੰ ਡਰ ਸੀ ਕਿ ਦੁਨੀਆ ਦੇ ਕੁੱਲ…
ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦਾ ਵੱਡਾ ਬਿਆਨ: ਦੁਨੀਆ ‘ਚ ਇਕੱਲਾ ਪਿਆ ਇਜ਼ਰਾਈਲ, ਹਰ ਸਮੱਸਿਆ ਦਾ ਹੱਲ ਲੋਕਾਂ ਨੂੰ ਮਾਰਨਾ ਨਹੀਂ!ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਈਰਾਨ ਨਾਲ ਹੋਏ ਇਤਿਹਾਸਕ ਸਮਝੌਤੇ ਦੀ ਆਲੋਚਨਾ ਕਰਨ ਵਾਲੇ ਇਜ਼ਰਾਈਲੀ ਆਗੂਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇਜ਼ਰਾਈਲ ਦੇ ਨੇਤਾਵਾਂ ਨੂੰ ਜ਼ਮੀਨੀ ਹਕੀਕਤ ਨੂੰ ਸਮਝ…
New York ਦੇ ਸੈਂਟਰਲ ਪਾਰਕ ‘ਚ ਬੇਕਾਬੂ ਹੋਈ ਘੋੜਾ-ਗੱਡੀ, ਮਾਂ ਨੂੰ ਬਚਾਉਂਦੇ ਹੋਏ 18 ਸਾਲਾ ਰੋਮਾਂਚ ਮਹਾਜਨ ਦੀ ਮੌਤPathankot Boy Dies In US: ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਠਾਨਕੋਟ ਦੀ ਇੰਦਰਾ ਕਲੋਨੀ ਦੇ ਰਹਿਣ ਵਾਲੇ ਇੱਕ 18 ਸਾਲਾ ਨੌਜਵਾਨ ਦੀ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ…
ਅਮਰੀਕਾ 'ਚ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਹਫੜਾ-ਦਫੜੀ; ਵੀਡੀਓ ਆਈ ਸਾਹਮਣੇਨਿਊਯਾਰਕ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੇ ਬਾਰੇ ਵਿੱਚ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਇਹ ਘਟਨਾ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3:40 ਵਜੇ ਦੇ ਕਰੀਬ…
ਪੰਜਾਬ 'ਚ ਪਵੇਗਾ ਮੀਂਹ, ਜਾਣੋ ਮੌਸਮ ਨਾਲ ਜੁੜੀ ਵੱਡੀ ਅਪਡੇਟਇਸ ਦੌਰਾਨ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਜਿਸ ਕਾਰਨ ਤਾਪਮਾਨ 'ਚ ਹਲਕੀ ਗਿਰਾਵਟ ਆਵੇਗਾ ਅਤੇ ਨਾਲ ਹੀ ਮੌਸਮ ਠੰਡਾ ਰਹੇਗਾ।ਮੌਸਮ ਵਿਭਾਗ ਨੇ ਅੱਜ ਤੇ 19 ਜੂਨ ਲਈ ਪਠਾਨਕੋਟ, ਹੁਸ਼ਿਆਰਪ…
ਨਾਈਜਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ, 11 ਜਵਾਨਾਂ ਸਣੇ 13 ਦੀ ਮੌਤ ਇਸ ਆਤਮਘਾਤੀ ਹਮਲੇ ਅਤੇ ਇਸ ਤੋਂ ਬਾਅਦ ਹੋਈ ਝੜਪ ਵਿੱਚ ਸੁਰੱਖਿਆ ਬਲਾਂ ਦੇ 11 ਜਵਾਨਾਂ ਅਤੇ 2 ਨਾਗਰਿਕਾਂ ਸਮੇਤ ਕੁਲ 13 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੌਰਾਨ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿੱਚ 22 ਹਮਲਾਵ…